Documentation
Cantact us
Customer support
Live chat with us

Online Tabla Lessons for Beginners - Level 1 and 3 sargam of harmonium & Tabla.

Online Tabla Lessons for Beginners - Level 1 by Kamal jeet

Beginner 0(0 Ratings) 19 Students enrolled
Created by Kamaldeep Kaur Last updated Tue, 09-Nov-2021 Punjabi
What will i learn?
  • Playing Tabla can help students grow academically; it improves students' ability to concentrate and complement their studies & physical fitness.
  • get job, fell relax,make career, good quality in human who know play this one,we can make our video on social video.

Curriculum for this course
31 Lessons 00:40:12 Hours
Title◆ Basic knowledge of Tabla.
3 Lessons 00:15:01 Hours
  • Tabla. 00:05:02
  • Tabla(2)part 00:05:06
  • Tabla(3) 00:04:53
  • Dadra style 00:01:05
  • ਸਾ ਸੂਰ ਕਿਹੜਾ ਹੈ.... 00:01:06
  • ਸੁਰਾਂ ਦੀ ਪਹਿਚਾਣ ਸਾ ਰੇ ਗਾ... 00:01:03
  • sur explainਉਲਟੇ ਸੁਰ ਦੇ ਅਗਲੇ ਤਿੰਨ ਹੋਰ ਸੁਰ ਪਾ ਪਾ, ਮਾ ਮਾ, ਗਾਓ 00:00:53
  • ਉਲਟੇ ਸੁਰ ਸ ਨੀ 00:01:02
  • ਤੀਜੀ ਸਰਗਮ ਤੇ ਅਵਰੋਹ ਨੂੰ ਕਿਵੇਂ ਕਰਨਾ ਹੈ 00:00:53
  • ਤੀਜੀ ਸਰਗਮ ਦਾ ਅਵਰੋਹ ਸਾਰਾ 00:00:53
  • ਤੀਜੀ ਸਰਗਮ ਦਾ ਅਰੋਹ ਸਾਰਾ 00:00:41
  • ਹਾਓ ਟੂ ਪਲੇਅ ਆਰੋਪ ਪ੍ਰੈਕਟੀਕਲੀ 00:00:44
  • ਗਾ ਮਾ ਪਾ ਮਾ ਪਾਧੀ ਸੁਰ 00:00:50
  • ਦੂਜੀ ਸਰਗਮ ਅਲੰਕਾਰ ਦਾ ਅਵਰੋਹ ਕੀ ਹੈ 00:00:36
  • ਮਾਂ ਪਾ ਦੋ ਸੂਰ ਕਿੱਥੇ ਆਂ 00:01:16
  • ਨੀ ਤੇ ਸ ਸੁਰ ਕੀੜੇ ਹਾਂ 00:00:55
  • ਅੱਜ ਸਰਗਮ ਪੂਰੀ ਦੱਸਣੀ ਹੈ ਸ ਸੁਰ ਤੋਂ ਲੈ ਕੇ ਉੱਪਰ ਵਾਲੇ ਸ ਤਕ 00:01:01
  • ਕਲਾਸ ਨਾਈਨਥ ਉਲਟ ਵਿਧੀ ਚ ਸੁਰ ਰੇਅ ਤੋਂ ਲੈ ਕੇ ਸ ਤਕ 00:00:52
  • ਉਲਟੇ ਸੁਰ ਕਿਹੜੇ ਹਨ ਸ ਨੇ ਧੋ ਪਾ ਮਾਂ ਗਾ ਰੇ ਸ 00:00:55
  • ਪਹਿਲੀ ਸਰਗਮ ਕਿਹੜੀ ਐ ਸ ਤੋਂ ਲੇ ਕੇ ਸੱਸੇ ਤੱਕ ਐਨ ਸੌ ਧੱਲੇਕੇ ਸੱਭਿਅਤਾ ਸਾ ਰੇ ਗਾ ਮਾ ਪਾ ਧਾ ਨੀ 00:00:55
  • ਅਵਰੋਹ ਕੀ ਹੁੰਦਾ ਏ 00:00:50
  • ਅੱਜ ਫਿਰ ਥੋੜ੍ਹੀ ਥਿਊਰੀ ਕਰ ਲਈਏ ਸਪਤਕ ਕੀ ਹੁੰਦੇ ਆਂ 00:00:46
  • ਅਰੋਹ ਕੀ ਹੁੰਦਾ ਏ 00:00:59
  • ਪਹਿਲੀ ਸਰਗ ਅਲੰਕਾਰ ਕਿਹੜਾ ਹੈ 00:01:01
  • ਦੂਸਰੀ ਸਰਗਮ ਕਿਹੜੀ ਐਂ 00:00:56
  • ਦੂਜਾ ਅਲੰਕਾਰ fully 00:00:51
  • ਤੀਜੀ ਸਰਗਮ ਅਵਰੋਹ & ਅਰੋਹ 00:00:55
  • ਅੱਜ ਫੇਰ ਪ੍ਰੈਕਟਿਸ ਕਰਦੇ ਆਂ ਆਰੋਹ ਤੇ ਅਵਰੋਹ 00:00:47
  • ਤੀਜੀ ਸਰਗਮ ਦਾ ਆਖ਼ਰੀ ਸੁਰ 00:00:47
  • ਤੀਜੀ ਸਰਗਮ ਆਰੋਹ ਦਾ ਕਿਵੇਂ ਰਿਆਜ਼ ਕਰੀਏ 00:00:48
  • ਤੀਜਾ ਅਲੰਕਾਰ ਕਿਹੜਾ 00:00:51
Requirements
  • Internet connection
  • laptop, Mobile, Desktop(optional)
  • Harmonium and Tabla
  • Copy and pen(noted point)
+ View more
Description

Course Content

Title ◆Basic knowledge of Tabla.

Discraption●ਤਬਲਾ ਚਮੜੇ ਦਾ ਬਣਿਆ ਹੁੰਦਾ ਹੈਂ ਉਪਰਲੀ ਪਰਤ ਤੋਂ ।ਤਬਲੇ ਨੂੰ ਜੋੜੀ ਵੀ ਕਿਹਾ ਜਾਂਦਾ ਹੈਂ।ਜੋ ਛੋਟੇ ਆਕਾਰ ਚ ਹੁੰਦਾ ਹੈਂ ਓ ਚਠੂ ਹੁੰਦਾ ਹੈਂ ਤੇ ਵੱਡੇ  ਆਕਾਰ ਵਾਲਾ ਡੱਗਾ ਹੁੰਦਾ ਹੈਂ ।

 ਤਬਲੇ ਨੂੰ ਸੁਰ ਕਰਨ ਲਈ ਗਟੀਆ ਲਗੀਆਂ ਹੁੰਦੀਆਂ ਹਨ।

ਇਸ ਚ ਇਸ 2 ਤਾਲਾ ਕੀਤੀਆਂ ਹਨ ਪਹਿਲੀ ਤਾਲ (ਕਹਿਰਵਾ ਤੇ 2 ਤਾਲ ਦਾਦਰ ਹੈ।

ਕਹਿਰਵਾ ਤਾਲ 8 ਮਾਤਰਾ ਦੀ ਹੁੰਦੀ ਹੈਂ।

ਦਾਦਰਾ ਤਾਲ 6 ਮਾਤਰਾ ਦੀ ਹੁੰਦੀ ਹੈਂ

ਕਹਿਰਵਾ ਤਾਲ ਤੇ ਬੋਲ ਹਨ 【ਧ,ਗੇ, ਨਾ ,ਤੀ, ਨਾ,ਕੇ, ਧਿਂ,ਨਾ】

ਏ ਤਾਲਾ ਧਾਰਮਿਕ ਸਥਾਨਾਂ ਤੇ ਫ਼ਿਲਮੀ songs ਵਿਚ ਵਜਾਈਆਂ ਜਾਂਦੀਆਂ ਹਨ।

ਦਾਦਰਾ ਤਾਲ ਦੇ ਬੋਲ ਹਨ【ਧ, ਧਿਂ,ਨਾ,ਧਾ,ਤਿਂ,ਨਾ 】

Tital ◆Basic knowledge and 3 sargam of harmonium

 Discraption●ਹਾਰਮੋਨੀਅਮ ਦੇ ਵਿੱਚ ਕੀ ਕੀ ਹੁੰਦਾ ਹੈ ਤੇ 3ਅਲੰਕਾਰ ਜਾ ਸਰਗਮ।

ਅਰੋਹ-ਅਰੋਹਸ,ਰੇ,ਗ,ਮ,ਪ,ਧ,ਨੀ,ਸਂ.

 ਅਵਰੋਹ-ਸਂ,ਨੀ,ਧ,ਪ,ਮ,ਗ,ਰੇ,ਸ।

ਅਰੋਹ-ਸਸ, ਰੇਰੇ,ਗਗ,ਮਮ,ਪਪ, ਧਧ,ਨੀਨੀ, ਸਂਸਂ।

ਅਵਰੋਹ-ਸਂਸਂ,ਨੀਨੀ, ਧਧ,ਪਪ,ਮਮ,ਗਗ,ਰੇਰੇ,ਸਸ।

ਅਰੋਹ-ਸਰੇਗ, ਰੇਗਮ, ਗਮਪ, ਮਪਧ, ਪ ਧਨੀ,ਧਨੀ ਸਂ।

ਅਵਰੋਹ-ਸਂਨੀਧ,ਨੀਧਪ,ਧਪਮ,ਪਮਗ,ਮਗਰੇ,ਗਰੇਸ। 

ਹਾਰਮੋਨੀਅਮ ਸਾਜ਼ ਦਾ ਨਾਮ ਹੈ।ਇਸ ਵਿਚ ਪਰਦਾ ਜਾ ਪੱਖਾਂ ਹੁੰਦਾ ਹੈ।ਇਸ ਦੇ white ਸੁਰ 25 ਹੁੰਦੇ ਹਨ ਤੇ black ਸੁਰ 17 ਹੁੰਦੇ ਹਨ।

ਕੁੱਲ ਸੁਰ-7(ਸ, ਰੇ,ਗ,ਮ,ਪ,ਧ,ਨੀ,ਸਂ)

ਸ਼ੁੱਧ ਸੁਰ-7(ਸ, ਰੇ,ਗ,ਮ,ਪ,ਧ,ਨੀ,ਸਂ)

ਕੋਮਲ ਸੁਰ-4(ਰੁੇ, ਗੁ, ਧੁ, ਨੀੁ) 

ਤੀਵਰ ਸੁਰ-1(ਮੇ) 

ਕੁਲ ਸਾਰੇ ਸੁਰ-12

 ਇਸ ਵਿਚ ਅਰੋਹ ਤੇ ਅਵਰੋਹ ਹੁੰਦਾ ਹੈਂ।

ਇਸ ਵਿਚ ਅਲੰਕਾਰ ਜਾ ਸਰਗਮ ਹੁੰਦੀ ਹੈਂ।




+ View more
Other related courses
About the instructor
  • 0 Reviews
  • 19 Students
  • 1 Courses
+ View more

I am music teacher, from Punjab, I have 4 years experience, I  can play Harmonium and Tabla. I known Punjabi, Hindi and English language. I can play Tabla and Harmonium. 

Student feedback
0
Average rating
  • 0%
  • 0%
  • 0%
  • 0%
  • 0%
Reviews
Free
Includes:
  • 00:40:12 Hours On demand videos
  • 31 Lessons
  • Full lifetime access
  • Access on mobile and tv